Translation of the Meanings of the Noble Qur'an - Punjabi translation - Arif Halim

ਅਨ-ਨਸ਼ਰਹ

external-link copy
1 : 94

اَلَمْ نَشْرَحْ لَكَ صَدْرَكَ ۟ۙ

1਼ (ਹੇ ਨਬੀ ਸ:!) ਕੀ ਅਸੀਂ ਤੁਹਾਡਾ ਸੀਨਾ (ਹੱਕ ਦੀ ਰੌਸ਼ਨੀ) ਲਈ ਨਹੀਂ ਖੋਲ੍ਹਿਆ। info
التفاسير:

external-link copy
2 : 94

وَوَضَعْنَا عَنْكَ وِزْرَكَ ۟ۙ

2਼ ਅਤੇ ਸਾਨੇ ਤੁਹਾਡੇ ਉੱਤੋਂ ਤੁਹਾਡਾ ਬੋਝ ਉਤਾਰ ਦਿੱਤਾ। info
التفاسير:

external-link copy
3 : 94

الَّذِیْۤ اَنْقَضَ ظَهْرَكَ ۟ۙ

3਼ ਜਿਸ (ਬੋਝ) ਨੇ ਤੁਹਾਡੀ ਢੂੰਹੀ ਤੋੜ ਸੁੱਟੀ ਸੀ। info
التفاسير:

external-link copy
4 : 94

وَرَفَعْنَا لَكَ ذِكْرَكَ ۟ؕ

4਼ ਅਤੇ ਅਸੀਂ ਤੁਹਾਡੇ ਲਈ ਤੁਹਾਡੇ ਜ਼ਿਕਰ (ਚਰਚਾ) ਨੂੰ ਉੱਚਾ ਕਰ ਦਿੱਤਾ। info
التفاسير:

external-link copy
5 : 94

فَاِنَّ مَعَ الْعُسْرِ یُسْرًا ۟ۙ

5਼ ਬੇਸ਼ੱਕ ਹਰੇਕ ਔਖਿਆਈ ਤੋਂ ਮਗਰੋਂ ਸੌਖਿਆਈ ਹੈ। info
التفاسير:

external-link copy
6 : 94

اِنَّ مَعَ الْعُسْرِ یُسْرًا ۟ؕ

6਼ ਬੇਸ਼ੱਕ ਹਰੇਕ ਤੰਗੀ ਦੇ ਨਾਲ ਆਸਾਨੀ ਜੁੜੀ ਹੋਈ ਹੈ। info
التفاسير:

external-link copy
7 : 94

فَاِذَا فَرَغْتَ فَانْصَبْ ۟ۙ

7਼ ਸੋ ਜਦੋਂ ਵੀ ਤੁਸੀਂ (ਤਬਲੀਗ ਤੋਂ) ਵਿਹਲੇ ਹੋਵੋ ਤਾਂ (ਇਬਾਦਤ ਵਿਚ) ਮਿਹਨਤ ਕਰੋ। info
التفاسير:

external-link copy
8 : 94

وَاِلٰی رَبِّكَ فَارْغَبْ ۟۠

8਼ ਅਤੇ ਆਪਣੇ ਰੱਬ ਨਾਲ ਹੀ ਮੋਹ ਰੱਖੋ। info
التفاسير: