ការបកប្រែអត្ថន័យគួរអាន - ការបកប្រែជាភាសាប៉ង់ជាប - អារីហ្វ ហាលីម

external-link copy
3 : 112

لَمْ یَلِدْ ۙ۬— وَلَمْ یُوْلَدْ ۟ۙ

3਼ ਉਸ ਨੇ ਕਿਸੇ ਨੂੰ ਵੀ ਨਹੀਂ ਜਨਮਿਆਂ ਅਤੇ ਨਾ ਹੀ ਉਸ ਨੂੰ ਕਿਸੇ ਨੇ ਜਨਮਿਆਂ ਹੈ 1 info

1਼ “ਅੱਲਾਹ ਦੀ ਔਲਾਦ ਕਹਿਣਾ” ਹਦੀਸ ਵਿਚ ਇਸ ` ਅੱਲਾਹ ` ਗਾਲਾਂ ਕੱਢਣੀਆਂ ਕਿਹਾ ਗਿਆ ਹੈ। ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 116/2

التفاسير: